ਮੀਟਿੰਗਾਂ
ਸਟਰ ਸਬਬੇਸਿਨ GSAs ਅਤੇ ਹਿੱਸੇਦਾਰਾਂ ਦੀਆਂ ਮੀਟਿੰਗਾਂ
ਸਟਰ ਸਬਬੇਸਿਨ GSAs ਅਤੇ ਹਿੱਸੇਦਾਰਾਂ ਦੀਆਂ ਮੀਟਿੰਗਾਂ
ਪਲਾਨਿੰਗ ਪ੍ਰਕਿਰਿਆ ਵਿੱਚ ਸ਼ਾਮਿਲ ਹੋਵੋ ਜਿਵੇਂ ਇਹ 2020 ਤੋਂ 2021 ਵਿੱਚ ਵਿਕਸਿਤ ਹੋ ਰਹੀ ਹੈ:
ਸਟਰ ਸਬਬੇਸਿਨ ਗ੍ਰਾਊਂਡਵਾਟਰ ਮੈਨੇਜਮੈਂਟ ਕੋਰਡੀਨੇਸ਼ਨ ਕਮੇਟੀ ਦੀ ਮੀਟਿੰਗ 1 ਅਕਤੂਬਰ, 2020 ਤੋਂ ਸ਼ੁਰੂ ਹੋ ਕੇ ਹਰ ਦੂਜੇ ਵੀਰਵਾਰ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ। ਇੱਥੇ ਤਾਰੀਖਾਂ ਅਤੇ ਮੀਟਿੰਗ ਦੇ ਏਜੰਡਾ ਦੇਖੋ; ਕਿਰਪਾ ਕਰਕੇ ਈਮੇਲ ਜ਼ਰੀਏ ਜਵਾਬ ਦਿਓ ਜੇ ਤੁਸੀਂ ਇਹਨਾ ਦਸਤਾਵੇਜ਼ਾਂ ਬਾਰੇ ਚਰਚਾ ਵਿੱਚ ਸਹਾਇਤਾ ਚਾਹੁੰਦੇ ਹੋ।
ਤਾਰੀਖ਼ | ਮੀਟਿੰਗ ਸਮੱਗਰੀ |
---|
GSP ਲਈ ਹਿੱਸੇਦਾਰਾਂ ਅਤੇ ਸਮੁਦਾਇਕ ਮੈਂਬਰਾਂ ਦੇ ਫੀਡਬੈਕ ਮਹੱਤਵਪੂਰਨ ਹਨ! ਪਬਲਿਕ ਵਰਕਸ਼ਾੱਪਾਂ GSP ਵਿਕਾਸ ਪ੍ਰਕਿਰਿਆ ਬਾਰੇ ਚਾਹਵਾਨ ਨਿਵਾਸੀਆਂ ਅਤੇ ਹਿੱਸੇਦਾਰਾਂ ਨੂੰ ਅਪਡੇਟ ਕਰਨ ਲਈ ਲਗਭਗ ਤਿਮਾਹੀ ਬਾਅਦ ਰੱਖੀਆਂ ਜਾਣਗੀਆ। ਪਬਲਿਕ ਵਰਕਸ਼ਾੱਪਾਂ ਨਿਯੋਜਨ ਪ੍ਰਕਿਰਿਆ ਲਈ ਸੰਕਲਿਤ ਡਾਟਾ, ਜਾਣਕਾਰੀ ਅਤੇ ਵਿਸ਼ਲੇਸ਼ਣ ‘ਤੇ ਪ੍ਰੈਜ਼ੈਂਟੇਸ਼ਨ ਦੇ ਨਾਲ-ਨਾਲ ਪਲਾਨ ਦੀ ਦਿਸ਼ਾ ਅਨੁਸਾਰ ਭਾਗੀਦਾਰਾਂ ਦੇ ਬੇਨਤੀ ਇਨਪੁਟ ਫੀਡਬੈਕ ਲਈ ਗਤੀਵਿਧੀਆਂ ਸ਼ਾਮਿਲ ਹੋਣਗੀਆਂ। ਅਸੀਂ ਸਾਰੇ ਚਾਹਵਾਨ ਨਿਵਾਸੀਆਂ, ਵਾਪਾਰਾਂ ਅਤੇ ਜਨਤਕ ਏਜੰਸੀਆਂ ਨੂੰ ਸਾਡੇ ਨਾਲ ਜੁੜਣ ਲਈ ਅਤੇ ਸਾਡੀਆਂ ਜਨਤਕ ਵਰਕਸ਼ਾੱਪਾਂ ਵਿੱਚ ਇਨਪੁਟ ਦੇਣ ਲਈ ਸੱਦਾ ਦਿੰਦੇ ਹਾਂ:
ਤਾਰੀਖ਼ | ਮੀਟਿੰਗ ਸਮੱਗਰੀ |
---|---|
TBD | TBD |
ਅਸੀਂ ਤੁਹਾਨੂੰ ਇਲੈਕਟ੍ਰੋਨਿਕ ਮੇਲਿੰਗ ਲਿਸਟ ਜ਼ਰੀਏ ਸਾਰੀਆਂ ਖ਼ਬਰਾਂ ਅਤੇ ਘੋਸ਼ਣਾਵਾਂ ਭੇਜਾਂਗੇ। ਕਿਰਪਾ ਕਰਕੇ ਸਾਨੂੰ ਆਪਣਾ ਨਾਮ ਅਤੇ ਈਮੇਲ ਪਤਾ ਭੇਜੋ ਅਤੇ ਅਸੀਂ ਤੁਹਾਨੂੰ GSP ਵਿਕਾਸ ਲਈ ਸਾਰੀਆਂ ਨਵੀਂਆਂ ਗਤੀਵਿਧੀਆਂ ‘ਤੇ ਅਪਡੇਟ ਦੇਵਾਂਗੇ।
ਸਟਰ ਸਬਬੇਸਿਨ ਐਸਜੀਐਮਏ ਪ੍ਰਕਿਰਿਆ ਬਾਰੇ ਨਿਯਮਿਤ ਅਪਡੇਟ ਲੈਣ ਲਈ ਸਾਡੀ ਮੇਲਿੰਗ ਲਿਸਟ ‘ਤੇ ਸਾਇਨ ਅਪ ਕਰੋ।
ਅਸੀਂ ਕਿਸੇ ਨਾਲ ਵੀ ਕਦੇ ਤੁਹਾਡੀ ਜਾਣਕਾਰੀ ਸਾਂਝੀ ਨਹੀਂ ਕਰਾਂਗੇ।